ਪੰਜਾਬੀ ਸਾਹਿਤ ਦੇ ਪੰਜ ਖੂਬਸੂਰਤ ਨਾਵਲ/Five beautiful novels of Punjabi literature

ਜੇਕਰ ਤੁਸੀਂ ਪੜ੍ਹਨਾ ਸ਼ੁਰੂ ਕਰਨਾ ਚਾਹੁੰਦੇ ਹੋ ਅਤੇ ਪੰਜਾਬੀ ਭਾਸ਼ਾ ਵਿੱਚ ਸੋਹਣਾ ਨਾਵਲ ਲੱਭ ਰਹੇ ਹੋ ਤਾਂ ਇਹ ਪੰਜ ਕਿਤਾਬਾਂ ਤੁਹਾਡੇ ਲਈ ਲਾਹੇਵੰਦ ਨੇ ਇਹ ਨਾਵਲ ਤੁਹਾਡੀ ਪੜਨ ਵਿੱਚ ਰੁੱਚੀ ਵੀ ਵਧਾਉਣਗੇ ਅਤੇ ਤੁਹਾਡਾ ਸਮਾਂ ਤੇ ਪੈਸੇ ਵੀ ਖਰਾਬ ਹੋਣ ਤੋਂ ਬਚਾਉਣਗੇ ।
ਤੂਤਾਂ ਵਾਲਾ ਖੂਹ (ਸੋਹਣ ਸਿੰਘ ਸ਼ੀਤਲ)
ਪਵਿੱਤਰ ਪਾਪੀ (ਨਾਨਕ ਸਿੰਘ)
ਪੂਰਨਮਾਸ਼ੀ (ਜਸਵੰਤ ਸਿੰਘ ਕੰਵਲ)
ਪਿੰਜਰ (ਅੰਮ੍ਰਿਤਾ ਪ੍ਰੀਤਮ )
ਮੜੀ ਦਾ ਦੀਵਾ (ਗੁਰਦਿਆਲ ਸਿੰਘ)







Comments