Harpal Singh Pannu books/ਹਰਪਾਲ ਸਿੰਘ ਪੰਨੂ ਦੀਆਂ ਕਿਤਾਬਾਂ
- Shah Kitab Ghar
- 6 days ago
- 1 min read
Updated: 5 days ago

ਹਰਪਾਲ ਸਿੰਘ ਪੰਨੂ ਨੇ ਪੰਜਾਬ ਦੇ ਪਾਠਕਾਂ ਨੂੰ ਖੂਬਸੂਰਤ ਕਿਤਾਬਾਂ ਰਾਚਿਤ ਕਰਕੇ ਦਿੱਤੀਆਂ ਹਨ ਉਹਨਾਂ ਦੀ ਲਿਖਣ ਸ਼ੈਲੀ ਬਹੁਤ ਕਮਾਲ ਅਤੇ ਸਰਲ ਹੈ ਉਹ ਆਪਣੇ ਕਿਤਾਬ ਵਿਚਲੇ ਵੱਡੇ ਅਰਥਾਂ ਵਾਲੇ ਵਾਕ ਬਹੁਤ ਸਰਲ ਢੰਗ ਨਾਲ ਪੇਸ਼ ਕਰਦੇ ਹਨ ।ਨਵੇਂ ਪਾਠਕਾਂ ਨੂੰ ਉਹਨਾਂ ਦੀਆਂ ਕਿਤਾਬਾਂ ਬਹੁਤ ਸੋਖੀਆਂ ਅਤੇ ਦਿਲਚਸਪ ਲਗਦੀਆਂ ਹਨ ਉਹਨਾਂ ਦੀਆਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ‘ ਪੰਜਾਬ (ਔਰੰਗਜ਼ੇਬ ਤੋਂ ਮਾਉਂਟਬੈਟਨ ਤੱਕ),ਗੌਤਮ ਤੋ ਤਾਸਕੀ,ਦੂਰੋਂ ਵੇਖੇ ਸੰਤ ,ਸਵੇਰ ਤੋ ਸ਼ਾਮ ਤੱਕ ,ਰਾਜਸਥਾਨੀ ਕਥਾ ਸਾਗਰ ,ਚਾਹਨਾਮਾ ਹੈ ,ਤੁਸੀਂ ਜੇਕਰ ਕਿਤਾਬ ਪੜਨਾ ਸ਼ੁਰੂ ਕਰ ਰਹੇ ਹੋ ਅਤੇ ਤੁਹਾਡੀ ਰੁੱਚੀ ਇਤਿਹਾਸ ਵਿੱਚ ਹੈ ਤਾਂ ਤੁਸੀਂ ਇਹਨਾਂ ਦੀਆਂ ਇਹ ਕਿਤਾਬਾਂ ਪੜ੍ਹ ਸਕਦੇ ਹੋ
ਸਿੱਖ ਦਰਸਨ ਵਿੱਚ ਕਾਲ ਅਤੇ ਅਕਾਲ
ਗੁਰੂ ਨਾਨਕ ਦਾ ਕੁਦਰਤ ਸਿਧਾਂਤ
ਮਹਾਂਭਾਰਤ ਤੋਂ ਵਿਸ਼ਵਯੁੱਧ ਤੱਕ
ਤਿਲ-ਫੁਲ
ਭਗਵਤ ਗੀਤਾ
ਚਾਹਨਾਮਾ
ਤੱਥ ਤੋਂ ਮਿਥ ਤੱਕ
ਰਾਜਸਥਾਨੀ ਕਥਾ ਸਾਗਰ
ਮਿਲਿੰਦ ਪ੍ਰਸ਼ਨ
ਪੰਜਾਬ (ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ)
ਓਸ਼ੋ - ਮੇਰੀਆਂ ਮਨਪਸੰਦ ਕਿਤਾਬਾਂ)
ਜੌਨ ਤੋਂ ਮਲਾਲਾ ਤੱਕ
ਖ਼ੁਮਾਰ ਦੀ ਕਵਿਤਾ
ਸਵੇਰ ਤੋਂ ਸ਼ਾਮ ਤੱਕ
ਗੌਤਮ ਤੋਂ ਤਾਸਕੀ ਤੱਕ
ਆਰਟ ਤੋਂ ਬੰਦਗੀ ਤੱਕ
ਪੱਥਰ ਤੋਂ ਰੰਗ ਤੱਕ
ਰਵਿੰਦਰ ਨਾਥ ਟੈਗੋਰ - ਜੀਵਨ ਅਤੇ ਪ੍ਰਤੀਨਿਧ ਰਚਨਾ
ਇਰਾਨ ਤੇ ਇਰਾਨੀ
ਦੂਰੋਂ ਵੇਖਿਆ ਜਰਨੈਲ ਸਿੰਘ ਭਿੰਡਰਾਂਵਾਲਾ
ਉਮਰਾਂ ਦੇ ਪੈਂਡੇ (ਪ੍ਰੋ.ਪੂਰਨ ਸਿੰਘ ਜੀਵਨੀ )
Comments