top of page
Shah Kitab Ghar Punjabi Logo
Amitoz Hazir Hai

Amitoz Hazir Hai

₹275.00Price

ਅਮਿਤੋਜ ਸਾਡਾ ਸਭ ਦਾ ਪਿਆਰਾ ਕਵੀ ਰਿਹਾ ਹੈ... ਬਹੁਤ ਦੋਸਤਾਂ ਨੂੰ ਉਸਦੀਆਂ ਕਵਿਤਾਵਾਂ ਮੂੰਹ-ਜ਼ੁਬਾਨੀ ਯਾਦ ਹੋਣਗੀਆਂ। ‘ਖਾਲੀ ਤਰਕਸ਼’ ਕਾਵਿ-ਸੰਗ੍ਰਹਿ ਰਾਂਹੀ ਉਹ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਰਾਹੀਂ ਓਨ੍ਹਾ ਕੋਲ ਪਹੰਚਿਆ ਹੋਇਆ ਹੈ।

ਕੰਵਲਜੀਤ ਦੇ ਯਤਨਾਂ ਸਦਕਾ ‘ਅਮਿਤੋਜ ਹਾਜ਼ਿਰ ਹੈ’ ਕਿਤਾਬ ਲੈ ਕੇ ਆ ਰਹੇ ਹਾਂ। ਇਸ ਕਿਤਾਬ ਵਿੱਚ ਅਮਿਤੋਜ ਨੂੰ ਚਾਹੁਣ ਵਾਲਿਆਂ ਲੇਖਕਾਂ ਅਤੇ ਉਸਦੇ ਦੋਸਤਾਂ/ਪਾਠਕਾਂ ਦੁਆਰਾ ਲਿਖੇ ਗਏ ਲੇਖ ਹਨ। ਜਿੰਨ੍ਹਾ ਵਿੱਚ ਸੁਰਜੀਤ ਪਾਤਰ, ਅਮਰਜੀਤ ਚੰਦਨ, ਪ੍ਰੇਮ ਪ੍ਰਕਾਸ਼, ਬੱਬੂ ਮਾਨ, ਪਰਮਿੰਦਰ ਸੋਢੀ, ਗੁਰਬਚਨ ਅਤੇ ਹੋਰ ਬਹੁਤ ਲੇਖਕ-ਦੋਸਤ ਸ਼ਾਮਿਲ ਹਨ, ਜਿੰਨ੍ਹਾ ਨੇ ਅਮਿਤੋਜ ਬਾਰੇ ਲਿਖਿਆ ਹੈ।

Quantity
No Reviews YetShare your thoughts. Be the first to leave a review.

Related Products

Sri Darbar Sahib AmritsarLive
00:00 / 01:04

SHAH KITAB GHAR
Online Book Store

Shop

Socials

Shah Kitab Ghar Punjabi Logo

Kahlon Complex, Shop no.3  Mehta sweet wali Gali opp.Punjabi University, Patiala. 147002

9779352237

7696352237

Change Currency 

Website & Digital Promotion by

Digi By Nature

© Copyright Shah Kitab Ghar
bottom of page