top of page
Shah Kitab Ghar Punjabi Logo

How To Start Book Reading / ਕਿਤਾਬ ਪੜ੍ਹਨਾ ਕਿਵੇਂ ਸ਼ੁਰੂ ਕਰੀਏ


How To Start Book reading / ਕਿਤਾਬ ਪੜ੍ਹਨਾ ਕਿਵੇਂ ਸ਼ੁਰੂ ਕਰੀਏ

ਸਭ ਤੋਂ ਪਹਿਲਾਂ ਤੁਸੀਂ ਆਪਣੇ ਲਈ ਇੱਕ ਕਿਤਾਬ ਦੀ ਚੋਣ ਕਰੋ ਉਹ ਕਿਤਾਬ ਜਿਹੜੀ ਤੁਹਾਡੇ ਲਈ ਬਣੀ ਹੋਵੇ।ਕਿਸੇ ਦੇ ਕਹਿਣ ,ਸੋਸ਼ਲ ਮੀਡੀਆ ‘ਤੇ ਤਸਵੀਰ ਜਾਂ ਫੋਟੋ ਦੇਖਕੇ ਜਾਂ ਕਿਸੇ ਕਿਤਾਬ ਦਾ ਕਵਰ/ਸਰਵਰਕ ਦੇਖਕੇ ਕਿਤਾਬ ਖਰੀਦ ਲੈਣਾ ਕਈ ਵਾਰ ਤੁਹਾਡੇ ਪੈਸੇ ਅਤੇ ਸਮੇਂ ਦੀ ਖ਼ਰਾਬੀ ਹੋ ਸਕਦੀ ਹੈ ਪਰ ਤੁਸੀਂ ਉਹ ਕਿਤਾਬ ਦੇਖੋ ਉਸਦੇ ਕੁਝ ਪੰਨੇ ਪੜ੍ਹਕੇ ਦੇਖੋ ਉਸਨੂੰ ਸਮਝੋ ਉਸਦੀ ਮੁੱਲ ਅਤੇ ਬਣਤਰ,ਕਾਗਜ ਦੇਖੋ ਅਤੇ ਕਿਤਾਬ ਖ਼ਰੀਦੋ ।

ਕਿਤਾਬ ਖ਼ਰੀਦਣ ਤੋਂ ਬਾਅਦ ਤੁਸੀਂ ਕੋਸ਼ਿਸ਼ ਕਰੋ ਕਿ ਉਸ ਨੂੰ ਆਪਣੇ ਨਾਲ ਰੱਖ ਸਕੋ ਜਿਵੇਂ ਪਿੰਨ,ਰੁਮਾਲ,ਪਰਸ ਆਪਣੀ ਗੱਡੀ ਵਿੱਚ,ਆਪਣੇ ਬੇਗ ਵਿੱਚ ,ਆਪਣੇ ਦਫ਼ਤਰ ਵਿੱਚ ,ਆਪਣੇ ਕਮਰੇ ਵਿੱਚ,ਆਪਣੀ ਰਸੋਈ ਵਿੱਚ ,ਆਪਣੇ ਖੇਤ ਵਿੱਚ ।

ਤੁਸੀਂ ਸਾਰੀ ਕਿਤਾਬ ਔਖੇ ਹੋਕੇ ਪੜ੍ਹਣ ਨਾਲੋ ਕਿਤਾਬ ਦਾ ਇੱਕ ਪੰਨਾ ਰੋਜ਼ ਪੜੋ ਜੇਕਰ ਨਾ ਵੀ ਪੜੋ ਤਾਂ ਕੰਮ ਸੇ ਕੰਮ ਉਸਨੂੰ ਖੋਲੋ ਤੇ ਵੇਖੋ ।

ਕਿਤਾਬ ਦਾ ਜ਼ਿਕਰ ਆਪਣੇ ਦੋਸਤਾਂ ਤੇ ਪਰਿਵਾਰ ਵਿੱਚ ਕਰਦੇ ਰਹੋ ।

ਕਿਤਾਬ ਪੜ੍ਹਦੇ-ਪੜ੍ਹਦੇ ਆਪਣੀ ਇੱਕ ਡਾਇਰੀ ਵੀ ਲਗਾਓ ਤੇ ਕਿਤਾਬ ਵਾਰੇ ਨੋਟ ਕਰਦੇ ਰਹੋ ।ਇਸ ਤਰ੍ਹਾਂ ਤੁਸੀਂ ਜ਼ਰੂਰ ਕਿਤਾਬਾਂ ਨਾਲ ਜੁੜ ਜਾਵੋਗੇ ।

ਸ਼ਾਹ ਕਿਤਾਬ ਘਰ/ 7696352237

 
 
 

Recent Posts

See All
Book Review Narider Singh Kapoor

ਜਦੋਂ ਮੈਂ ਸਕੂਲ ਵਿਚ ਪੜ੍ਹਦਾ ਸਾਂ ਤਾਂ ਉਦੋਂ ਮੇਰੇ ਘਰ ਦੇ ਨੇੜਲੇ ਬਾਜ਼ਾਰ ਵਿਚ, ਇਕ ਦੁਕਾਨ ਹੁੰਦੀ ਸੀ, ਜਿਥੇ ਹਰੇਕ ਚੀਜ਼ ਮਿਲਦੀ ਸੀ । ਸਕੂਲ ਜਾਂਦਿਆਂ, ਇਹ ਦੁਕਾਨ...

 
 
 

Comments


Sri Darbar Sahib AmritsarLive
00:00 / 01:04

SHAH KITAB GHAR
Online Book Store

Shop

Socials

Shah Kitab Ghar Punjabi Logo

Kahlon Complex, Shop no.3  Mehta sweet wali Gali opp.Punjabi University, Patiala. 147002

9779352237

7696352237

Change Currency 

Website & Digital Promotion by

Digi By Nature

© Copyright Shah Kitab Ghar
bottom of page